Daily Hukamnama Darbar SahibEvening

May 30, 2025 | Sandhya Vele da Hukamnama Today | Evening Hukamnama from Darbar Sahib

May 30, 2025 | Sandhya Vele da Hukamnama Today | Evening Hukamnama from Darbar Sahib

As evening falls in Amritsar, the sacred Sandhya Vele da Hukamnama is delivered from Sri Harmandir
Sahib, offering spiritual wisdom from the Guru Granth Sahib Ji.

📅 Date: May 30, 2025

The Sandhya Vele da Hukamnama Today is a daily message of divine guidance, available in Gurmukhi
with English translation. It helps Sikhs and seekers around the world reflect, realign, and reconnect with
the essence of Naam and Seva.

Stay tuned below for todays full Hukamnama text, translation in Punjabi, Hindi, English, Spanish, and insight.

Sandhya Vele da Hukamnama Today – 30 May 2025

Raag Dhanaasree – Guru Raam Daas Ji – Sri Guru Granth Sahib Ji – Ang 667

ਧਨਾਸਰੀ ਮਹਲਾ ੪ ॥

ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲੑੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲੋੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥

Meaning in Punjabi:

ਹੇ ਭਾਈ! ਅਸੀ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ ।ਅਸੀ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ? ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ ।੧।ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ । ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ।੧।ਰਹਾਉ।ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨੋ੍ਹ । ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ । ਟਾਲ ਮਟੋਲੇ ਨਾਹ ਕਰਨੇ) ।੨ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ । (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ । ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ।੩ਹੇ ਦਾਸ ਨਾਨਕ! (ਆਖ—) ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ । ਮੇਹਰ ਕਰ ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ ।੪।੪।

Meaning in Hindi:

हे भाई ! हम जीव माया के मोह में बहुत अँधे हो के मायावी पदार्थों के जहर में मगन रहते हैं।हम कैसे गुरू के बताए हुए राह पर चल सकते हैं।सुखों को देने वाला गुरू (खुद ही) मेहर करे।और हमें अपने साथ लगा ले। 1।हे गुरसिख मित्रो ! गुरू के बताए हुए राह पर चलो।(गुरू कहता है कि परमात्मा की सिफत सालाह किया केरो।ये) जो कुछ गुरू कहता है।इसको (अपने लिए) भला समझो।(क्योंकि) प्रभू की सिफत सालाह अनोखी (तब्दीली जीवन में पैदा कर देती है)। 1।रहाउ।हे हरी के संत जनो ! हे भाईयो ! सुनो।जल्दी ही गुरू की शरण पड़ जाओ।गुरू की शरण पड़ कर (जीवन यात्रा के लिए) परमात्मा के नाम की खर्ची (पल्ले) बाँधो।कहीं ये ना समझ लेना कि आज (ये काम कर लेंगे) सवेरे (ये काम कर लेंगे।टाल-मटोल नहीं करना)। 2।हे हरी के संत जनो ! परमात्मा के नाम का जाप किया करो।(इस जाप की बरकति से) हरी का संत हरी की रजा में चलने लग जाता है।हे भाई ! जो मनुष्य परमात्मा का नाम जपते हैं।वे परमात्मा का रूप हो जाते हैं।रंग-तमाशे करने वाला तमाशेबाज (चोजी) प्रभू उन्हें मिल जाता है। 3।हे दास नानक ! (कह–) हे बनवारी प्रभू ! मुझे तेरा नाम जपने की चाहत लगी हुई है।मेहर कर।मुझे साध-संगति में मिलाए रख।मुझे तेरे संत-जनों की धूड़ मिली रहे। 4। 4।

Meaning in English:

Dhanaasaree, Fourth Mehla:I am blind, totally blind, entangled in corruption and poison. How can I walk on the Guru’s Path?If the True Guru, the Giver of peace, shows His kindness, He attaches us to the hem of His robe. ||1||O Sikhs of the Guru, O friends, walk on the Guru’s Path.Whatever the Guru says, accept that as good; the sermon of the Lord, Har, Har, is unique and wonderful. ||1||Pause||O Saints of the Lord, O Siblings of Destiny, listen: serve the Guru, quickly now!Let your service to the True Guru be your supplies on the Lord’s Path; pack them up, and don’t think of today or tomorrow. ||2||O Saints of the Lord, chant the chant of the Lord’s Name; the Lord’s Saints walk with the Lord.Those who meditate on the Lord, become the Lord; the playful, wondrous Lord meets them. ||3||To chant the chant of the Lord’s Name, Har, Har, is the longing I long for; have Mercy upon me, O Lord of the world-forest.O Lord, unite servant Nanak with the Saadh Sangat, the Company of the Holy; make me the dust of the feet of the Holy. ||4||4||

Meaning in Spanish:

Dhanasri, Mejl Guru Ram Das, Cuarto Canal Divino.Estoy ciego, soy un ignorante y permanezco absorbido en una actitud errónea y ponzoñosa. ¿Cómo podría caminar en el Sendero del Guru? Que el Guru Verdadero Dador de Paz, muestre Su Misericordia y me apegue a Su Túnica. (1)Oh, Sikjs del Guru y amigos, caminen en el Sendero del Guru, lo que sea que el Guru diga, eso acéptenlo como bueno, pues Único en verdad es el Discurso del Dios Guru. (1-Pausa)Oh Santos, Esclavos de Dios y hermanos, escuchen todos, no se dilaten en servir al Guru, comiencen ya Su Servicio y atesoren al Señor en su corazón, para que los sostenga en el viaje al mas allá, pues uno no sabe cuando dejará de existir. (2)Oh Santos de Dios, reciten el Nombre del Señor; los Santos de Dios llevan a Dios por todas partes, y aquéllos que recuerdan a Dios se vuelven como Él, pues el Jovial Señor que apoya a todos, los encuentra. (3)El repetir el Nombre del Señor Dios, es la añoranza de mi Alma, oh Dios, Señor del bosque, ten Misericordia de mí. Maestro mío, une al Esclavo Nanak a la Sociedad de los Santos y vuélvelo el Polvo debajo de los Pies de los Santos. (4-4)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

📩 Want daily Hukamnama updates? Subscribe now.
❤️ Share today’s Hukamnama with your Sangat!

Written by our Sikhism content team, based in Amritsar.
Sources: SGPC Sri Amritsar Youtube Channel, Sikhitothemax

FAQs

  1. What is Sandhya Vele da Hukamnama?

    What is Sandhya Vele da Hukamnama

    It is the sacred evening command from Sri Guru Granth Sahib Ji, delivered at the Golden Temple in Amritsar, offering spiritual guidance to all of humanity.

Related posts
EveningDaily Hukamnama Darbar Sahib

June 7, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 5, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 4, 2025 | Sandhya Vele da Hukamnama Today | Evening Hukamnama from Darbar Sahib

Newsletter
Sign up for our Newsletter
No spam, notifications only about new products, updates and freebies.

Leave a Reply

Your email address will not be published. Required fields are marked *