Daily Hukamnama Darbar SahibEvening

May 29, 2025 | Sandhya Vele da Hukamnama Today | Evening Hukamnama from Darbar Sahib

May 29, 2025 | Sandhya Vele da Hukamnama Today | Evening Hukamnama from Darbar Sahib

As evening falls in Amritsar, the sacred Sandhya Vele da Hukamnama is delivered from Sri Harmandir
Sahib, offering spiritual wisdom from the Guru Granth Sahib Ji.

📅 Date: May 29, 2025

The Sandhya Vele da Hukamnama Today is a daily message of divine guidance, available in Gurmukhi
with English translation. It helps Sikhs and seekers around the world reflect, realign, and reconnect with
the essence of Naam and Seva.

Stay tuned below for todays full Hukamnama text, translation in Punjabi, Hindi, English, Spanish, and insight.

Sandhya Vele da Hukamnama Today – 29 May 2025

Raag Dhanaasree – Guru Arjan Dev Ji – Sri Guru Granth Sahib Ji – Ang 682

ਧਨਾਸਰੀ ਮਹਲਾ ੫ ॥

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

Meaning in Punjabi:

ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ । ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ।੧।ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ । ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ।ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ । ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ । (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ।੨।੧੫।੪੬।

Meaning in Hindi:

हे भाई ! (वह प्रभू अपने सेवक को) कोई दुख देने वाला समय नहीं देता।वह अपना प्यार वाला बिरद स्वभाव सदा याद रखता है।प्रभू अपना हाथ दे के अपने सेवक की रक्षा करता है।(सेवक को उसके) हरेक सांस के साथ पालता रहता है। 1।हे भाई ! मेरा मन (भी) उस प्रभू से जुड़ा रहता है।जो आरम्भ से आखिर तक सदा ही मददगार बना रहता है।हमारा वह मित्र प्रभू धन्य है (उसकी सदा तारीफ करनी चाहिए)।रहाउ।हे भाई ! मालिक प्रभू के हैरान करने वाले करिश्मे देख के।उसका बड़प्पन देख के (सेवक के) मन में (भी) खुशियां बनी रहती हैं।हे नानक ! तू भी परमात्मा का नाम सिमर-सिमर के आत्मिक आनंद ले।(जिस भी मनुष्य ने सिमरन किया) प्रभू ने पूरे तौर पर उसकी इज्जत रख ली। 2। 15। 46।

Meaning in English:

Dhanaasaree, Fifth Mehla:He does not let His devotees see the difficult times; this is His innate nature.Giving His hand, He protects His devotee; with each and every breath, He cherishes him. ||1||My consciousness remains attached to God.In the beginning, and in the end, God is always my helper and companion; blessed is my friend. ||Pause||My mind is delighted, gazing upon the marvellous, glorious greatness of the Lord and Master.Remembering, remembering the Lord in meditation, Nanak is in ecstasy; God, in His perfection, has protected and preserved his honor. ||2||15||46||

Meaning in Spanish:

Dhanasri, Mejl Guru Aryan, Quinto Canal Divino.El Señor no trae ningún sufrimiento a Sus sirvientes y así cumple con Su Naturaleza Esencial.Con Su Mano, Él protege a Sus Propios Sirvientes, y les da sustento a cada momento. (1)Mi mente está entonada en mi Señor, Quien es mi Amigo y Compañero desde el principio hasta el fin, oh, ¡Bendito sea mi Dios! (Pausa)Mi mente ha florecido viendo la Maravilla de mi Señor.Sí, contemplando a mi Dios he logrado el Éxtasis, y así el Señor ha salvado mi honor. (2-15-46)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

📩 Want daily Hukamnama updates? Subscribe now.
❤️ Share today’s Hukamnama with your Sangat!

Written by our Sikhism content team, based in Amritsar.
Sources: SGPC Sri Amritsar Youtube Channel, Sikhitothemax

FAQs

  1. What is Sandhya Vele da Hukamnama?

    What is Sandhya Vele da Hukamnama

    It is the sacred evening command from Sri Guru Granth Sahib Ji, delivered at the Golden Temple in Amritsar, offering spiritual guidance to all of humanity.

Related posts
EveningDaily Hukamnama Darbar Sahib

June 7, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 5, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 4, 2025 | Sandhya Vele da Hukamnama Today | Evening Hukamnama from Darbar Sahib

Newsletter
Sign up for our Newsletter
No spam, notifications only about new products, updates and freebies.

Leave a Reply

Your email address will not be published. Required fields are marked *