Daily Hukamnama Darbar Sahib

Today’s Evening Hukamnama Darbar Sahib | 3 May 2025

3 May 2025 - Evening Hukamnama Sri Harmandir Sahib Amritsar

Raag Sorath – Guru Arjan Dev Ji – Sri Guru Granth Sahib Ji – Ang 628


ਸੋਰਠਿ ਮਹਲਾ ੫ ॥

ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ ਦਾਸ ਅਪਨੇ ਆਪਿ ਰਾਖੇ ॥ ਘਟਿ ਘਟਿ ਸਬਦੁ ਸੁਭਾਖੇ ॥੧॥ ਗੁਰ ਕੇ ਚਰਣ ਊਪਰਿ ਬਲਿ ਜਾਈ ॥ ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ ਆਪਿ ਸਹਾਈ ਹੋਆ ॥ ਸਚੇ ਦਾ ਸਚਾ ਢੋਆ ॥ ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥

Meaning in Punjabi:

ਹੇ ਭਾਈ! (ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ ਹੇ ਭਾਈ! ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ(ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ ।ਰਹਾਉ(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ (ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਦਾਤਿ ਮਿਲਦੀ ਹੈ ।ਤੇਰੀ ਭਗਤੀ ਤੇਰੀ ਸਿਫ਼ਤਿ-ਸਾਲਾਹ ਪ੍ਰਾਪਤ ਹੁੰਦੀ ਹੈ ।੨ਹੇ ਨਾਨਕ! (ਆਖ—) ਹੇ ਪ੍ਰਭੂ! (ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪਿਆਂ ||2||14||78||

Meaning in Hindi:

हे भाई !(शरण आए की) इस लोक और परलोक में रक्षा करने वाला है।गुरू प्रभू गरीबों पर दया करने वाला है।(हे भाई ! प्रभू) अपने सेवकों की स्वयं रक्षा करता है(सेवकों को ये भरोसा रहता है कि) प्रभू हरेक शरीर में (स्वयं ही) बचन बिलास कर रहा है। 1।हे भाई ! मैं (अपने) गुरू के चरणों से सदके जाता हूँ।(गुरू की कृपा से ही) मैं (अपने) हरेक सांस के साथ दिन रात (उस परमात्मा को) याद करता रहता हूँ जो सब जगहों में भरपूर है।रहाउ।(हे भाई ! गुरू की कृपा से) परमात्मा स्वयं मददगार बनता है(गुरू की मेहर से) सदा स्थिर रहने वाले प्रभू की सदा स्थिर रहने वाली सिफत सालाह की दाति मिलती है।तब ही तेरी भक्ति तेरी सिफत सालाह प्राप्त होती हैहे नानक ! (कह–) जब हे प्रभू ! (गुरू की कृपा से) तेरी शरण में आते है ||2||14||78||

Meaning in English:

Sorat’h, Fifth Mehla:Here and hereafter, He is our Savior.God, the True Guru, is Merciful to the meek.He Himself protects His slaves.In each and every heart, the Beautiful Word of His Shabad resounds. ||1||I am a sacrifice to the Guru’s Feet.Day and night, with each and every breath, I remember Him; He is totally pervading and permeating all places. ||Pause||He Himself has become my help and support.True is the support of the True Lord.Glorious and great is devotional worship to You.Nanak has found God’s Sanctuary. ||2||14||78||

Meaning in Spanish:

Sorath, Mejl Guru Aryan, Quinto Canal Divino.El Señor es nuestro Refugio aquí y aquí después.Sí, nuestro Dios, el Verdadero Guru, es Compasivo con todos, protege a Sus Devotos por todas partes y Su Palabra Verdadera resuena en todos los corazones. (1)Ofrezco mi ser en sacrificio a los Pies del Guru; lo alabo siempre, pues Él compenetra todos los corazones. (Pausa)Él, por Sí Mismo, nos protege a todos; sí, Verdad es el Refugio del Uno Verdadero. Tu Alabanza es Gloriosa, oh Señor, y La obtengo entregando enteramente mi ser a Ti. (2‑14‑78)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

About author

Articles

Pawandeep Singh is the founder of AmritsarGoldenTemple.in, a blog dedicated to helping people explore the rich culture, history, and spirituality of Amritsar. Born and raised in the city, Pawandeep combines his local knowledge with a deep passion for sharing everything from iconic landmarks like the Golden Temple to hidden gems, local food spots, historical sites, and travel tips. Whether you're planning your first visit or want to discover new sides of Amritsar, his goal is to make your journey smoother, deeper, and more meaningful. For Business Enquiries & Advertising, Visit Here: https://amritsargoldentemple.in/about-us/
Related posts
EveningDaily Hukamnama Darbar Sahib

June 7, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 5, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 4, 2025 | Sandhya Vele da Hukamnama Today | Evening Hukamnama from Darbar Sahib

Newsletter
Sign up for our Newsletter
No spam, notifications only about new products, updates and freebies.

Leave a Reply

Your email address will not be published. Required fields are marked *