Daily Hukamnama Darbar Sahib

Today’s Evening Hukamnama Darbar Sahib | 27 April 2025

27 April 2025 - Evening Hukamnama Sri Harmandir Sahib Amritsar

Raag Dhanaasree – Guru Arjan Dev Ji – Sri Guru Granth Sahib Ji – Ang 674


ਧਨਾਸਿਰੀ ਮਹਲਾ ੫ ॥

ਅਬ ਹਰਿ ਰਾਖਨਹਾਰੁ ਚਿਤਾਰਿਆ ॥ ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥ ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥ ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥੧॥ ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥ ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ ॥੨॥੧੬॥

Meaning in Punjabi:

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਮਨੁੱਖਾ ਜਨਮ ਵਿਚ (ਵਿਕਾਰਾਂ ਤੋਂ) ਬਚਾ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ, ਪਰਮਾਤਮਾ ਨੇ ਇਕ ਛਿਨ ਵਿਚ ਉਹਨਾਂ ਨੂੰ ਵਿਕਾਰੀਆਂ ਤੋਂ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ, ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ ।੧।ਰਹਾਉ।ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ, (ਪਰਮਾਤਮਾ ਨੇ ਉਹਨਾਂ ਦੇ ਅੰਦਰੋਂ) ਕਾਮ ਕੋ੍ਰਧ ਲੋਭ ਮਾਰ ਮੁਕਾਇਆ ਸਰਬ-ਵਿਆਪਕ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ।੧।ਹੇ ਮਨ! ਪਰਮਾਤਮਾ ਦਾ ਇਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ ਹੈ ਜਿਸ ਮਨੁੱਖ ਨੇ ਆਪਣੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਧਾਰ ਲਈ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ।੨।੧੬।

Meaning in Hindi:

हे भाई ! जिन मनुष्यों ने इस मानस जन्म में (विकारों से) बचा सकने वाले परमात्मा को याद करना शुरू कर दिया।परमात्मा ने एक छिन में उन्हें विकारियों से पवित्र जीवन वाले बना दिया।उनके सारे रोग काट दिए। 1।रहाउ।हे भाई ! गुरू की संगति में जिन मनुष्यों का मेल हो गया।(परमात्मा ने उनके अंदर से) काम-क्रोध-लोभ मार दिया।सर्व-व्यापक परमात्मा का नाम बार-बार सिमर के उन्होंने अपने सारे साथी भी (संसार-समंद्र से) पार लंघा लिए। 1।हे मन ! परमात्मा का एक नाम ही सारी दवाओं का मूल है।सारे मंत्रों का मूल है।जिस मनूष्य ने अपने मन में परमात्मा के लिए श्रद्धा धारण कर ली है।नानक उसके चरणों की धूड़ सदा मांगता है।नानक उस मनुष्य से सदा सदके जाता है। 2। 16।

Meaning in English:

Dhanaasaree, Fifth Mehla:Now, I contemplate and meditate on the Lord, the Saviour Lord.He purifies sinners in an instant, and cures all diseases. ||1||Pause||Talking with the Holy Saints, my sexual desire, anger and greed have been eradicated.Remembering, remembering the Perfect Lord in meditation, I have saved all my companions. ||1||The Mul Mantra, the Root Mantra, is the only cure for the mind; I have installed faith in God in my mind.Nanak ever longs for the dust of the Lord’s feet; again and again, he is a sacrifice to the Lord. ||2||16||

Meaning in Spanish:

Dhanasri, Mejl Guru Aryan, Quinto Canal Divino.Ahora alabo y medito en mi Señor, el Señor Salvador, Él purifica a quienes viven en el error en un solo instante, y alivia las enfermedades. (1-Pausa)Conversando con los Santos, mi lujuria, mi enojo y mi avaricia han desaparecido, recordando, recordando al Señor Perfecto en la Meditación he salvado a todos mis compañeros. (1)El Mul Mantra, el Mantra Raíz, es la única cura para las maldades a las que vivo aferrado, ahora la Fe en Dios se ha instalado en mi ser. Nanak sólo busca el Polvo de los Pies del Señor y una y otra vez, ofrece su Ser en sacrificio a Él. (2-16)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

About author

Articles

Pawandeep Singh is the founder of AmritsarGoldenTemple.in, a blog dedicated to helping people explore the rich culture, history, and spirituality of Amritsar. Born and raised in the city, Pawandeep combines his local knowledge with a deep passion for sharing everything from iconic landmarks like the Golden Temple to hidden gems, local food spots, historical sites, and travel tips. Whether you're planning your first visit or want to discover new sides of Amritsar, his goal is to make your journey smoother, deeper, and more meaningful. For Business Enquiries & Advertising, Visit Here: https://amritsargoldentemple.in/about-us/
Related posts
EveningDaily Hukamnama Darbar Sahib

June 7, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 5, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 4, 2025 | Sandhya Vele da Hukamnama Today | Evening Hukamnama from Darbar Sahib

Newsletter
Sign up for our Newsletter
No spam, notifications only about new products, updates and freebies.

Leave a Reply

Your email address will not be published. Required fields are marked *