As evening falls in Amritsar, the sacred Sandhya Vele da Hukamnama is delivered from Sri Harmandir
Sahib, offering spiritual wisdom from the Guru Granth Sahib Ji.
📅 Date: May 26, 2025
The Sandhya Vele da Hukamnama Today is a daily message of divine guidance, available in Gurmukhi
with English translation. It helps Sikhs and seekers around the world reflect, realign, and reconnect with
the essence of Naam and Seva.
Stay tuned below for todays full Hukamnama text, translation in Punjabi, Hindi, English, Spanish, and insight.
Table of Contents
Sandhya Vele da Hukamnama Today
Raag Jaithsree – Guru Arjan Dev Ji – Sri Guru Granth Sahib Ji – Ang 709
ਸਲੋਕ ॥
ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥ ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥ ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥ ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥ ਪਉੜੀ ॥ ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥ ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥ ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥ ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥
Meaning in Punjabi:
ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ । (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ।੧।ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ ।੨। ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ । ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ—ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ।੧੬।
Meaning in Hindi:
गोबिंद विकारियों को पवित्र करने वाला है।(पापियों के) सारे एैब दूर करने वाला है।हे नानक ! जो मनुष्य उस प्रभू को जपते हैं।भगवान उन शरण आए हुओं की लाज रखने के समर्थ है। 1।जिस मनुष्य ने सारा स्वै भाव मिटा दिया।जो मनुष्य प्रभू के चरणों के साथ जुड़ा रहा।हे नानक ! प्रभू का दीदार करने से उसके सारे दुख-कलेश नाश हो जाते हैं। 2। हे दयालु ! मैं तेरे दर पर आ गिरा हूँ।मुझे (अपने चरणों में) जोड़ ले।हे दीनों पर दया करने वाले ! मुझे रख ले।मैं भटकता-भटकता अब बहुत थक गया हूँ।भक्ति को प्यार करना और गिरे हुओं को बचाना- ये तेरा बिरद स्वभाव है।हे प्रभू ! तेरे बिना और कोई नहीं जो मेरी इस विनती को सिरे चढ़ा सके।हे दयालु ! मेरा हाथ पकड़ ले (और मुझे) संसार-समुंद्र में से बचा ले। 16।
Meaning in English:
salok ||patit puneet gobi(n)dheh sarab dhokh nivaaraneh ||saran soor bhagavaaneh japa(n)t naanak har har hare ||1||chhaddio habh aap lagaRo charanaa paas ||naThaRo dhukh taap naanak prabh pekha(n)dhiaa ||2||Shalok:The Lord of the Universe is the Purifier of sinners; He is the Dispeller of all distress.The Lord God is Mighty, giving His Protective Sanctuary; Nanak chants the Name of the Lord, Har, Har. ||1||Renouncing all self-conceit, I hold tight to the Lord’s Feet.My sorrows and troubles have departed, O Nanak, beholding God. ||2|| pauRee ||mel laih dhiaal ddeh pe dhuaariaa ||rakh levahu dheen dhiaal bhramat bahu haariaa ||bhagat vachhal teraa biradh har patit udhaariaa ||tujh bin naahee koi binau moh saariaa ||kar geh leh dhiaal saagar sa(n)saariaa ||16||Pauree:Unite with me, O Merciful Lord; I have fallen at Your Door.O Merciful to the meek, save me. I have wandered enough; now I am tired.It is Your very nature to love Your devotees, and save sinners.Without You, there is no other at all; I offer this prayer to You.Take me by the hand, O Merciful Lord, and carry me across the world-ocean. ||16||
Meaning in Spanish:
ShlokEl Señor es el Purificador de los seres malvados, el Disipador de las penas.Él es nuestro Señor Gentil, Dador de Amparo y Consuelo, y yo Lo contemplo siempre. (1)He abandonado mi ego negativo y me he postrado a los Pies del Señor y mis aflicciones han sido disipadas teniendo la Visión de Dios. (2) PauriEntrego mi ser a Tu Puerta, oh Dios; tómame en Tus Brazos.Oh Señor Compasivo con el débil; ¡sálvame! He vagado ya lo suficiente y me siento perdido. Es Tu Naturaleza Esencial el amar a Tus Devotos y salvar a los que cometen errores y faltas. Sin Ti no hay nadie más y así ofrezco mi plegaria a Ti. Oh Dios de Misericordia, dame Tu Mano y llévame a través del mar del mundo. (16)
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
📩 Want daily Hukamnama updates? Subscribe now.
❤️ Share today’s Hukamnama with your Sangat!
Written by our Sikhism content team, based in Amritsar.
Sources: SGPC Sri Amritsar Youtube Channel, Sikhitothemax
FAQs
-
What is Sandhya Vele da Hukamnama?
It is the sacred evening command from Sri Guru Granth Sahib Ji, delivered at the Golden Temple in Amritsar, offering spiritual guidance to all of humanity.