EveningDaily Hukamnama Darbar Sahib

June 4, 2025 | Sandhya Vele da Hukamnama Today | Evening Hukamnama from Darbar Sahib

4 June 2025 - Evening Hukamnama Sri Harmandir Sahib Amritsar

As evening falls in Amritsar, the sacred Sandhya Vele da Hukamnama is delivered from Sri Harmandir
Sahib, offering spiritual wisdom from the Guru Granth Sahib Ji.

📅 Date: June 4, 2025

The Sandhya Vele da Hukamnama Today is a daily message of divine guidance, available in Gurmukhi
with English translation. It helps Sikhs and seekers around the world reflect, realign, and reconnect with
the essence of Naam and Seva.

Stay tuned below for todays full Hukamnama text, translation in Punjabi, Hindi, English, Spanish, and insight.

Sandhya Vele da Hukamnama Today – 4 June 2025

Raag Dhanaasree – Guru Arjan Dev Ji – Sri Guru Granth Sahib Ji – Ang 671

ਧਨਾਸਰੀ ਮਃ ੫ ॥

ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ ਅਬ ਮੋਹਿ ਰਾਮ ਜਸੋ ਮਨਿ ਗਾਇਓ ॥ ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥

Meaning in Punjabi:

ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ ।੧।ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ।੧।ਰਹਾਉ।ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ । ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ ।੨ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ । ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ।੩।ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ ਹੇ ਨਾਨਕ! ਆਖ—(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ ।੪।੪।

Meaning in Hindi:

हे भाई ! जब से गुरू के दर्शन प्राप्त हुए हैं मेरे ऐसे भले दिन आ गए हैं किपरमात्मा की सिफत सालाह कर करके सदा मेरे अंदर सुख बना रहता है।मुझे सर्व-व्यापक करतार मिल गया है। 1।हे भाई ! मुझे पूरा गुरू मिल गया है।(इस वास्ते उसकी कृपा से) अब मैं परमात्मा की सिफत सालाह (अपने) मन में गा रहा हूँ।(मेरे अंदर आत्मिक जीवन का) प्रकाश हो गया है।मेरे मन में सदा आनंद बना रहता है। 1।रहाउ।(हे भाई ! गुरू की कृपा से जब से) गुणों का खजाना परमात्मा मेरे हृदय में आ बसा है।तब से मेरा दुख-भ्रम-डर दूर हो गया है।परमात्मा के नाम में मेरा प्यार बन गया है।मुझे (वह उक्तम) वस्तु प्राप्त हो गई है जिस तक ज्ञानेन्द्रियों की पहुँच नहीं हो सकती। 2।(हे भाई ! गुरू के दर्शनों की बरकति से) मैं सारी चिंताओं व सोचों से बच गया हूँ।(मेरे अंदर से) दुख समाप्त हो गया है।लोभ खत्म हो गया है।मोह दूर हो गया है।(गुरू की) कृपा से (मेरे अंदर से) अहंकार आदि रोग मिट गए हैं।मैं यम-राज से भी अब नहीं डरता। 3।हे भाई ! अब मुझे गुरू की टहल सेवा।गुरू की रजा ही प्यारी लगती है।हे नानक ! कह– हे भाई ! मैं उस गुरू से सदके जाता हूँ।जिसने मुझे यमों से बचा लिया है। 4। 4।

Meaning in English:

Dhanaasaree, Fifth Mehla:Ever since I obtained the Blessed Vision of the Darshan of the Holy, my days have been blessed and prosperous.I have found lasting bliss, singing the Kirtan of the Praises of the Primal Lord, the Architect of destiny. ||1||Now, I sing the Praises of the Lord within my mind.My mind has been illumined and enlightened, and it is always at peace; I have found the Perfect True Guru. ||1||Pause||The Lord, the treasure of virtue, abides deep within the heart, and so pain, doubt and fear have been dispelled.I have obtained the most incomprehensible thing, enshrining love for the Name of the Lord. ||2||I was anxious, and now I am free of anxiety; I was worried, and now I am free of worry; my grief, greed and emotional attachments are gone.By His Grace, I am cured of the disease of egotism, and the Messenger of Death no longer terrifies me. ||3||Working for the Guru, serving the Guru and the Guru’s Command, all are pleasing to me.Says Nanak, He has released me from the clutches of Death; I am a sacrifice to that Guru. ||4||4||

Meaning in Spanish:

Dhanasri, Mejl Guru Aryan, Quinto Canal Divino.Desde que tuve la Visión de los Santos, bendecidos han sido mis días. Vivo en el Éxtasis Supremo, cantando las Alabanzas del Señor, así es como he tomado Conciencia de mi Señor Creador. (1)Ahora mi mente está entonada en las Alabanzas del Señor, Ahora mi mente vive Iluminada y en Éxtasis permanente. Ahora me he encontrado con el Guru Verdadero. (1-Pausa)Ahora mi Dios, el Tesoro de Virtud, está enaltecido en mi mente y mis dudas, miedos y tristezas se han esfumado, pues he logrado lo increíble y mi mente está imbuida en el Amor de Dios. (2)Ahora, libre de preocupaciones, mi mente no vaga, mis tristezas, mis apegos y mi avaricia me han dejado. En Su Misericordia, el Señor me ha curado del ego, y la muerte no me aterra más. (3)Ahora el Servicio del Guru y Su Comando son dulces para mí. Dice Nanak, ofrezco mi ser en sacrificio al Guru, quien me ha liberado de las garras de la muerte. (4-4)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

Read Today’s Amrit Vele da Hukamnama: Click Here

New to Hukamnama? Read our full FAQ here.

📩 Want daily Hukamnama updates? Subscribe now.
❤️ Share today’s Hukamnama with your Sangat!

Written by our Sikhism content team, based in Amritsar.
Sources: SGPC Sri Amritsar Youtube Channel, Sikhitothemax

Related posts
EveningDaily Hukamnama Darbar Sahib

June 7, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 5, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 3, 2025 | Sandhya Vele da Hukamnama Today | Evening Hukamnama from Darbar Sahib

Newsletter
Sign up for our Newsletter
No spam, notifications only about new products, updates and freebies.

Leave a Reply

Your email address will not be published. Required fields are marked *